ਸਮਾਜ ਦਾ ਵੱਡਾ ਹਿੱਸਾ ਤਾਲਾੰਬਦੀ ਤੇ ਕਰਫ਼ਿਊ ਕਾਰਨ ਭੁੱਖ ਦੀ ਸਮੱਸਿਆ ਨਾਲ ਜੂਝਣ ਲਈ ਮਜਬੂਰ
ਰਾਸ਼ਨ ਤੇ ਤਿਆਰ ਖਾਵੇ ਦੀ ਵੰਡ ਦੀ ਵਿਉਂਤਬੰਦੀ ਸਹੀ ਨਾ ਹੋਣ ਕਰਕੇ ਬਹੁਤੇ ਲੋਕਾਂ ਦਾ ਨਹੀਂ ਭਰ
ਤੋਂ ਤਾਲਾਬੰਦੀ ਤੇ ਕਰਫਿਊ ਹੋਣ ਕਰਕੇ ਸਮਾਜ ਦਾ ਵੱਡਾ ਹਿੱਸਾ ਭੁੱਖ ਦੀ ਸਮੱਸਿਆ ਨਾਲ ਜੂਝਣ ਲਾਈ ਮਜ਼ਬੂਰ ਹੋਇਆ ਪਿਆ ਹੈ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਵਿਚਾਲੇ ਤਾਲਮੇਲ ਅਤੇ ਰਾਸ਼ਨ ਤੇ ਤਿਆਰ ਖਾਣੇ ਦੀ ਵੰਡ ਦੀ ਵਿਉਂਤਬੰਦੀ ਨਾ ਹੋਣ ਕਰਕੇ ਲੋਕਾਂ ਦਾ ਢਿੱਡ ਨਹੀ ਭਰ ਰਿਹਾ ਲੋੜਵੰਦ ਲੋਕਾਂ ਵਿਚੋਂ ਇਕ ਹਿੱਸਾ ਤਾ ਸਰਕਾਰ ਤੋਂ ਸਹੂਲਤਾਂ ਲੈਣ ਵਿਚ ਸਫਲ ਹੋ ਰਿਹਾ ਅਤੇ ਕੇਂਦਰੀ ਤੇ ਸੂਬਾ ਸਰਕਾਰਾ ਵਲੋਂ ਐਲਾਨੀਆਂ ਅਰਬਾਂ ਰੁਪਏ ਦੀਆਂ ਸਕੀਮਾਂ ਦਾ ਲਾਹਾ ਲੈਣ ਲਈ ਕਈ ਆਸਵੰਦ ਵੀ ਹਨ ਪਰ ਕਰੋ ਨ
ਵਲੋਂ ਵਿਖਾਏ ਅਸਰ ਨੇ ਸਮਾਜ ਦੇ ਵੱਡੇ ਹਿੱਸੇ ਨੂੰ ਇਕੋ
टिप्पणियाँ
एक टिप्पणी भेजें